ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿਸ਼ਾਲ ਮੈਗਾ ਮਾਰਟ ਦੇ ਕੋਲ ਸੜਕ 'ਤੇ ਇਕ ਰਿਕਸ਼ਾ ਚਾਲਕ ਸ਼ਾਰਟਕਟ ਤਰੀਕੇ ਨਾਲ ਪੈਸੇ ਕਮਾਉਣ ਦੇ ਮਨਸੂਬੇ ਨਾਲ ਖੁਦ ਆਪਣੇ ਰਿਕਸ਼ੇ ਨੂੰ ਪਲਟਾ ਲੈਂਦਾ ਹੈ ਅਤੇ ਆਪ ਉਸਦੇ ਥੱਲੇ ਲਿਟ ਜਾਂਦਾ ਹੈ | ਆਉਂਦੇ ਜਾਂਦੇ ਰਾਹਗੀਰ ਉਸ 'ਤੇ ਤਰਸ ਕਰਕੇ ਉਸਨੂੰ ਉਠਾਉਂਦੇ ਹਨ ਅਤੇ ਉਸਦਾ ਰਿਕਸ਼ਾ ਸਿੱਧਾ ਕਰਦੇ ਹਨ | ਫਿਰ ਇਹ ਜਨਾਬ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਹੈ | ਈ ਤਰਾਹ ਇਹ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਦੁਹਰਾਉਂਦਾ ਹੈ |
#Amritsar #Fraud #Rickshawpuller